YES OR NO : Jass Manak (Official Video) Satti Dhillon | GK DIGITAL | Latest Punjabi Songs | Geet MP3 - Jass Manak Lyrics
Singer | Jass Manak |
Composer | Jass Manak |
Music | Sharry Nexus |
Song Writer | Jass Manak |
ਹਾਂ ਤੈਨੂੰ ਲੈ ਕੇ ਜਾਣ ਨੂੰ ਮੈਂ ਪਿੰਡ ਫਿਰਦਾ ,
ਛੱਡ ਦੇਣੇ ਸਾਰੇ ਕੰਮ ਕਾਰ ਸੋਹਣੀਏ,
ਜੀਹਦੇ ਚ ਘਮਾਉਣਾ ਤੈਨੂੰ ਦਿਨ ਰਾਤ ਨੀ,
ਮਹਿੰਗੀ ਜੀ ਮੈਂ ਲੈਣੀ ਆ ਕਾਰ ਸੋਹਣੀ ਏ,
ਹਾਂ ਤੈਨੂੰ ਲੈ ਕੇ ਜਾਣ ਨੂੰ ਮੈਂ ਪਿੰਡ ਫਿਰਦਾ ,
ਛੱਡ ਦੇਣੇ ਸਾਰੇ ਕੰਮ ਕਾਰ ਸੋਹਣੀਏ,
ਜੀਹਦੇ ਚ ਘਮਾਉਣਾ ਤੈਨੂੰ ਦਿਨ ਰਾਤ ਨੀ,
ਮਹਿੰਗੀ ਜੀ ਮੈਂ ਲੈਣੀ ਆ ਕਾਰ ਸੋਹਣੀ ਏ,
ਵੋ ਓ ਓ ਸੇ ਯੈੱਸ ਔਰ ਨੋ,
ਕਿ ਮੇਰੇ ਨਾਲ਼ ਪਿੰਡ ਚੱਲੇਂ ਗੀ
ਵੋ ਓ ਓ ਸੇ ਯੈੱਸ ਔਰ ਨੋ,
ਮੇਰੀ ਮਹਿੰਗੀ ਕਾਰ ਵਿਚ ਬਹੇਗੀ,
ਗੱਲ ਸੁਣ ਤੈਨੂੰ ਨੀ ਮੈਂ ਸੱਚ ਦੱਸਦਾ ,
ਤੇਰੇ ਕੋਲੋਂ ਆਉਂਦੀ ਗੁਡ ਵਾਇਵ ਸੋਹਣੀਏ,
ਤੇਰੇ ਡੈਡ ਕੋਲੋਂ ਤੇਰਾ ਹੱਥ ਮੰਗ ਕੇ,
ਤੈਨੂੰ ਮੈਂ ਬਣਾਉਣਾ ਮੇਰੀ ਵਾਇਫ਼ ਸੋਹਣੀ ਏ,
ਗੱਲ ਸੁਣ ਤੈਨੂੰ ਨੀ ਮੈਂ ਸੱਚ ਦੱਸਦਾ ,
ਤੇਰੇ ਕੋਲੋਂ ਆਉਂਦੀ ਗੁਡ ਵਾਇਵ ਸੋਹਣੀਏ,
ਤੇਰੇ ਡੈਡ ਕੋਲੋਂ ਤੇਰਾ ਹੱਥ ਮੰਗ ਕੇ,
ਤੈਨੂੰ ਮੈਂ ਬਣਾਉਣਾ ਮੇਰੀ ਵਾਇਫ਼ ਸੋਹਣੀ ਏ,
ਵੋ ਓ ਓ ਸੇ ਯੈੱਸ ਔਰ ਨੋ,
ਕਿ ਮੇਰੇ ਨਾਲ਼ ਵਿਆਹ ਕਰੇਗੀ
ਵੋ ਓ ਓ ਸੇ ਯੈੱਸ ਔਰ ਨੋ,
ਮੇਰੀ ਬੇਬੇ ਦੀ ਤੂੰ ਨੂੰਹ ਬਣੇਗੀ
ਡਿਨਰ ਕਰਾ ਦੂ ਕੈਂਡਲ ਨੀ,
ਹਰ ਵੀਕ ਦਵਾਦੂ ਸੈਂਡਲ ਨੀ
ਬਜਟ ਬੁਜਟ ਦਾ ਫ਼ਿਕਰ ਨਾ ਕਰ ਬੇਬੀ,
ਐਵਰੀਥਿੰਗ ਆਈ ਕੇਨ ਹੈਂਡਲ ਨੀ
ਡਿਨਰ ਕਰਾ ਦੂ ਕੈਂਡਲ ਨੀ,
ਹਰ ਵੀਕ ਦਵਾਦੂ ਸੈਂਡਲ ਨੀ
ਬਜਟ ਬੁਜਟ ਦਾ ਫ਼ਿਕਰ ਨਾ ਕਰ ਬੇਬੀ,
ਐਵਰੀਥਿੰਗ ਆਈ ਕੇਨ ਹੈਂਡਲ ਨੀ
ਵੋ ਓ ਓ ਸੇ ਯੈੱਸ ਔਰ ਨੋ,
ਕਿ ਮਾਣਕ ਦੇ ਨਾਲ ਰਹੇਂਗੀ
ਵੋ ਓ ਓ ਸੇ ਯੈੱਸ ਔਰ ਨੋ,
ਵੱਸ ਮਾਣਕ ਮਾਣਕ ਕਹੇਂਗੀ
Comments
Post a Comment