Singer/Lyrics: Amantej Hundal
Music: Randy J
Video: Tanveer Gill
Promotion/Distribution: Gold Media
ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
ਕਿਤੇ ਤੂੰ ਵੀਂ ਹੋਵੇ ਸਾਡੇ ਵਾਂਗੂੰ ਸੋਚਦੀ,
ਆ ਜਾਣਗੇ ਨਜਾਰੇ ਓਏ ਹੋਏ,
ਓ ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚਖੋਏ ,
ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
(ਅਸੀਂ ਤੇਰਿਆਂ ਖਿਆਲਾ, ਅਸੀਂ ਤੇਰਿਆਂ ਖਿਆਲਾ
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ
ਖੋਏ ,ਖੋਏ, ਖੋਏ ,ਖੋਏ |)
ਓ ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
ਤੇਰੇ ਮੁੱਖ ਤੇ ਗੁਲਾਬਾ ਜਿਹਾ ਨੂਰ ਐ ,
ਪਰੀਆਂ ਤੋਂ ਸੋਹਣੀ ਤੂੰ ਹੀ ਸਾਡੀ ਹੂਰ ਐਂ ।
ਅਸੀਂ ਜਿਹੜੇ ਪਾਸੇ ਜਾਈਏ ਤੂੰ ਹੀ ਦਿਸਦੀ ,
ਦੱਸ ਇਹਦੇ ਵਿੱਚ ਸਾਡਾ ਕੀ ਕਸੂਰ ਐ,
(ਇਹਦੇ ਵਿੱਚ ਸਾਡਾ ਕੀ ਕਸੂਰ ਐ,)
ਇਹਦੇ ਵਿਚ ਸਾਡਾ ਕੀ ਕਸੂਰ ਐ,
ਸਾਡੇ ਵੱਲ ਨੂੰ ਪਿਆਰ ਨਾਲ ਕੇਰਾ ਤੱਕੋ ਤਾਂ ਜੀ ,
ਜਿੱਤ ਲੈਣ ਦੇ ਤੂੰ ਜੱਟ ਨੂੰ ਪਿਆਰ ਦੀ ਇਹ ਬਾਜੀ,
ਸੁਪਨੇ ਚੋ ਸੱਚ ਬਣ ਕੇ,
ਮਿਲ ਸਾਨੂੰ ਕਿਤੇ ਤਾਰਿਆਂ ਦੀ ਲੋਏ,
ਓ ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
(ਖੋਏ ,ਖੋਏ, ਖੋਏ ,ਖੋਏ |)....
ਇੱਕ ਰੀਜ਼ ਗੋਤ ਮੇਰਾ ਤੇਰੇ ਨਾਮ ਪਿੱਛੇ ਲਾਉਣਾ,
ਜ਼ਿੰਦਗੀ ਦਾ ਇਹ ਸਫ਼ਰ ਤੇਰੇ ਬਿਨ੍ਹਾਂ ਮੈਂ ਹੰਡਾਉਣਾ ਨੀ,
(ਲੜ ਜਿੱਤ ਲੈਣਾ ਤੈਨੂੰ ਰੱਬ ਕੋਲੋ )
ਲੜ ਜਿੱਤ ਲੈਣਾ ਤੈਨੂੰ ਕੁੜੇ ਰੱਬ ਕੋਲੋ ਵੀ ਮੈਂ,
ਹੱਕ ਹਾਰ ਕੇ ਹਲਾਤੋਂ ਗੋਡੇ ਟੇਕਣੇ ਨਹੀਂ ਮੈਂ,
ਜਦੋਂ ਜਾਨ ਨਿੱਕਲੇ ,ਮੁੱਖ ਤੇਰਾ ਮੂਹਰੇ ਹੋਵੇ,
ਬੱਸ ਐੱਨੀ ਕ ਮੁਰਾਦ ਰੱਬ ਤੋਂ ਏ,
ਬੱਸ ਐੱਨੀ ਕ ਮੁਰਾਦ ਰੱਬ ਤੋਂ ਏ,
ਓ ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ ,
ਜਾਗਦੇ ਹੋਈਏ ਜਾਂ ਭਾਵੇਂ ਸੋਏ ,
ਅਸੀਂ ਤੇਰਿਆਂ ਖਿਆਲਾ ਵਿੱਚ ਖੋਏ......
(ਖੋਏ ,ਖੋਏ ,ਖੋਏ |)...
OFFICIAL VIDEO ON THE YOUTUBE LINK: https://www.youtube.com/watch?v=otOXksZI3vk
Comments
Post a Comment