Kaalje ch Haul (Full Song) - HIMMAT SANDHU Lyrics in the Punjabi Language
Singer: Himmat Sandhu
Lyrics: Joban Cheema
Music: Laddi Gill
Mix/master: MJਓ ਜੱਟ ਜਦੋਂ ਤੁਰਦਾ ਐ ਖੜ੍ਹ ਜਾਂਦਾ ਸਮਾ ਏ
ਚੀਮਾ ਚੀਮਾ ਕਹਿੰਦੇ ਉਹਦਾ ਪਿੰਡ ਪਿੰਡ ਨਵਾਂ ਏ
ਓ ਜੱਟ ਜਦੋਂ ਤੁਰਦਾ ਐ ਖੜ੍ਹ ਜਾਂਦਾ ਸਮਾ ਏ
ਚੀਮਾ ਚੀਮਾ ਕਹਿੰਦੇ ਉਹਦਾ ਪਿੰਡ ਪਿੰਡ ਨਵਾਂ ਏ
ਯਾਰਾ ਨਾਲ ਸੀਰੀਅਸ ਰਹਿੰਦਾ ਏ
ਗੱਬਰੂ ਨੀ ਆਸ਼ਕੀ ਮਖੌਲ ਆ....
ਮੱਲੋ ਮੱਲੀ ਜਾਂਦਾ ਏ ਨੀ ਤੱਕਿਆ
ਮੁੰਡਾ ਕਾਹਦਾ ਕਾਲਜੇ ਚ ਹੌਲ ਐ
ਮੱਲੋ ਮੱਲੀ ਜਾਂਦਾ ਏ ਨੀ ਤੱਕਿਆ
ਮੁੰਡਾ ਕਾਹਦਾ ਕਾਲਜੇ ਚ ਹੌਲ ਐ.......
ਨਿੱਤ ਨਿੱਤ ਕਾਲਜ ਨੀ ਆਓਂਦਾ ਪਰ ਜਿੱਦਣ ਵੀ ਕੁਝ ਨਵਾਂ ਆਉਂਦਾ ਕਰ ਕ
ਬਹਿ ਬਹਿ ਜਾ ਜੱਟ ਨੇ ਕਰਾਈ ਪਈ ਆ ਪੂਰੀ
ਦਿਲ ਬੈਠੀਆਂ ਨੇ ਸਾਰੀਆਂ ਈ ਫੜ ਕੇ
ਹੋ ਵਿਗੜਿਆ ਪਿਆ ਜੱਟ ਕਰ ਕੇ
ਐਮ ਜੀ ਦਾ ਸਾਰਾ ਹੀ ਮਹੌਲ ਐ
ਮੱਲੋ ਮੱਲੀ ਜਾਂਦਾ ਏ ਨੀ ਤੱਕਿਆ
ਮੁੰਡਾ ਕਾਹਦਾ ਕਾਲਜੇ ਚ ਹੌਲ ਐ
ਮੱਲੋ ਮੱਲੀ ਜਾਂਦਾ ਏ ਨੀ ਤੱਕਿਆ
ਮੁੰਡਾ ਕਾਹਦਾ ਕਾਲਜੇ ਚ ਹੌਲ ਐ.......
ਓ ਅੱਲੜਾ ਤੋਂ ਪੁੱਛਿਆ ਸੀ ਕਹਿੰਦੀ ਆ ਨੇ
ਗੱਬਰੂ ਦੀ ਮੈਗਨੇਟ ਵਰਗੀ ਆ ਖਿੱਚ ਨੀ
ਜੱਟ ਨੂੰ ਹੀ ਲੈ ਕੇ ਹੁਣ ਚੱਲਦੀ ਡਵੇਟ ਪਈ ਆ
ਕਹਿੰਦੀ ਆ ਕਹੁੰਦੀਆ ਦੇ ਵਿਚ ਨੀ
ਜਿਹੜੀ ਕੇਰਾ ਜੱਟ ਤੱਕ ਲੈਂਦੀ ਐ ਪੁੱਛਣੋ ਨਾ ਕਰਦੀ ਹੈ ਘੌਲ ਐ
ਮੱਲੋ ਮੱਲੀ ਜਾਂਦਾ ਏ ਨੀ ਤੱਕਿਆ
ਮੁੰਡਾ ਕਾਹਦਾ ਕਾਲਜੇ ਚ ਹੌਲ ਐ
ਮੱਲੋ ਮੱਲੀ ਜਾਂਦਾ ਏ ਨੀ ਤੱਕਿਆ
ਮੁੰਡਾ ਕਾਹਦਾ ਕਾਲਜੇ ਚ ਹੌਲ ਐ.......
Comments
Post a Comment