SANJU - SIDHU MOOSEALA Lyrics in Punjabi
Singer | SIDHU MOOSEALA |
Composer | Sidhu Mooseala |
Music | The Kidd |
Song Writer | SIDHU MOOSE WALA |
ਓ ਚੈਨਲਾਂ ਤੇ ਚਰਚਾ ਜੀ ਵਾਹਲੀ ਜੁੜ ਗਈ,
ਗੱਬਰੂ ਦੇ ਨਾਂ ਨਾ 47 ਜੁੜ ਗਈ,
ਓ ਚੈਨਲਾਂ ਤੇ ਚਰਚਾ ਜੀ ਵਾਹਲੀ ਜੁੜ ਗਈ,
ਗੱਬਰੂ ਦੇ ਨਾਂ ਨਾ 47 ਜੁੜ ਗਈ
ਘੱਟੋ ਘੱਟ ਸਜਾ 5 ਸਾਲ ਵੱਟ ਤੇ
ਇਸੇ ਬੋਲਤੇ ਹੈ ਘੋੜਾ
ਓ ਗੱਬਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ,
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ।
ਚੋਬਰ ਤੇ ਕੇਸ ਜਿਹੜਾ ਸੰਜੇ ਦੱਤ ਤੇ।
ਓ ਆਉਂਦੇ ਸੋਮਵਾਰ ਆ ਤਰੀਕ ਸੋਹਣੀ ਏ
ਬੇਲ ਵਾਲੇ ਚਾਂਸ ਵੀ ਵੀਕ ਸੋਹਣੀ ਏ
ਨਿਕਲ ਦੇ ਸਾਰ ਈ ਗਿਫਟ ਦਾਉਗਾਂ
ਲੱਡੂ ਜਿਹੜੇ ਵੰਡ ਦੇ ਸਰੀਕ ਸੋਹਣੀ ਏ
ਬਚਨੇ ਨੀ ਜਿਹੜਾ ਮੇਰਾ ਵੈਰ ਖੱਟਦੇ
ਓ ਓ ਗੱਬਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ,
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਤੇ ਕੇਸ ਜਿਹੜਾ ਸੰਜੇ ਦੱਤ ਤੇ
ਓ ਬਾਜ਼ ਆ ਮੈਂ, ਕਹਿੰਦੇ ਜੋ ਉਡਾਰ ਨਹੀਂ ਹੋਇਆ
ਖੂਨ ਹਜੇ ਸਿਰ ਤੇ ਸੁਵਾਰ ਨਹੀਂ ਹੋਇਆ
ਵੇਟ ਐਂਡ ਵਾਚ , ਮੈਂ ਸਟਿੱਲ ਇਨ ਗਰਾਉਂਡ ਆ
ਭੱਜਦਾ ਨੀ ਭੁੱਗਤੂ ਫਰਾਰ ਨਹੀਂ ਹੋਇਆ
ਓ ਖ਼ੁਦਾ ਦਾ ਐ ਵੈਰ ਵਾਹਲੀ ਚੱਕੀ ਅੱਤ ਤੇ
(ਟਰਿੱਗਰ ਦਵਾਇਆ, ਔਰ ਖੇਲ ਖਾਲਾਸ਼)
ਓ ਗੱਬਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ,
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਤੇ ਕੇਸ ਜਿਹੜਾ ਸੰਜੇ ਦੱਤ ਤੇ ਹਾਏ..
ਓ ਮੇਰੇ ਸਿਰੋ ਭਾਲਦੇ ਆ ਮੀਲ ਸੋਹਣੀ ਏ
ਅਵਾ ਤਵਾ ਬੋਲਦੇ ਵਕੀਲ ਸੋਹਣੀ ਏ,
ਸਾਰੀ ਦੁਨੀਆਂ ਦਾ ਉਹ ਜੱਜ ਸੁਣੀ ਦਾ
ਜਿੱਥੇ ਸਾਡੀ ਚੱਲਦੀ ਅਪੀਲ ਸੋਹਣੀ ਏ
ਉਹ ਆਪੇ ਹੱਥ ਰੱਖਊ ਉਹ ਸਾਡੀ ਪੱਤ ਤੇ
ਓ ਗੱਬਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ,
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਤੇ ਕੇਸ ਜਿਹੜਾ ਸੰਜੇ ਦੱਤ ਤੇ ਹਾਏ..
ਅੱਖਾਂ ਵਿੱਚ ਭਾਵੇਂ ਰੜਕਾ ਮੈਂ ਕਈਆਂ ਦੇ
ਚਾਹੁਣ ਵਾਲੇ ਖੁਸ਼ ਬਿੰਦੇ ਬਿੰਦੇ ਦੇਖ ਕੇ,
ਸ਼ੋਹਰਤਾ ਦ ਦੇਖੀਂ ਤੂੰ ਰਿਕਾਰਡ ਟੁੱਟਣਾ,
ਹੱਸ ਨਾ ਤੂੰ ਬਾਰਾਂ ਉੱਤੇ ਜ਼ਿੰਦੇ ਦੇਖ ਕੇ
ਓ ਉੱਚੇ ਨੇ ਨਿਸ਼ਾਨੇ ਸਾਡੀ ਨੀਵੀਂ ਮੱਤ ਦੇ
ਓ ਗੱਬਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ,
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਤੇ ਕੇਸ ਜਿਹੜਾ ਸੰਜੇ ਦੱਤ ਤੇ ਹਾਏ......
ਓ ਸਾਡੇ ਥੋੜੇ ਪੁੱਠੇ ਆ ਹਿਸਾਬ ਸੋਹਣੀ ਏ
ਕੰਮ ਟੇਢੇ ਨੀਤਾਂ ਨੀ ਖਰਾਬ ਸੋਹਣੀ ਏ
ਪੈਂਦੀਆਂ ਦੇ ਵਿੱਚ ਸਦਾ ਅੱਗੇ ਖੜ੍ਹੇ ਆ
ਤਾਹੀਓ ਪਿੱਠ ਪਿੱਛੇ ਆ ਪੰਜਾਬ ਸੋਹਣੀ ਏ
ਓ ਸਿੱਧੂ ਮੂਸੇਆਲਾ ਸਦਾ ਜਿਉਂਦਾ ਗੱਟ ਤੇ
ਓ ਦਿਲ ਦਾ ਨੀ ਮਾੜਾ
ਓ ਗੱਬਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ,
ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ
ਚੋਬਰ ਤੇ ਕੇਸ ਜਿਹੜਾ ਸੰਜੇ ਦੱਤ ਤੇ ਹਾਏ......
ਸਿੱਧੂ ਮੂਸੇਆਲਾ
ਓ ਹਵਾ ਦਿਆ ਬੁੱਲਿਆਂ ਤੇ ਉੱਠ ਪੈਂਦੀਆਂ
ਕਰੀ ਨਾ ਯਕੀਨ ਗਰਦਾ ਤੇ ਸੋਹਣੀ ਏ
ਲੰਡੂਆਂ ਨੂੰ ਸਦਾ ਪੈਂਦੀਆਂ ਨੇ ਲਾਹਨਤਾ,
ਕੇਸ ਕੂਸ ਪੈਂਦੇ ਮਰਦਾ ਤੇ ਸੋਹਣੀ ਏ।
ਟੈਂਸਨ ਨਾ ਲਿਆ ਕਰ...
Official, youtube video:
Comments
Post a Comment