Haan Haige aa (FULL VIDEO) I Rupan Bal I Avvy Sra - KARAN AUJLA and Gurlez Akhtar Lyrics
Singer | KARAN AUJLA and Gurlez Akhta |
Composer | Karan Aujla |
Music | Avvy Sra |
Song Writer | Karan Aujla |
ਲੋਕੀ ਕਹਿੰਦੇ ਵੈਲੀ ਏ ਤੂੰ
ਹਾਂ ਹੈਗੇ ਆ
ਲੋਕੀ ਕਹਿੰਦੇ ਵਾਹਲਾ ਮਾੜਾ
ਹਾਂ ਹੈਗੇ ਆ
ਲੋਕੀ ਕਹਿੰਦੇ ਅੜਬ ਆ ਤੂੰ
ਯੇਅਹ, ਹੈਗੇ ਆ
ਹਾਂ ਸੱਚੋ ਸੱਚੀ ਦੱਸੀ ਯਾਰਾ
ਹਾਂ ਹੈਗੇ ਆ, ਹਾਂ ਹੈਗੇ ਆ, ਹਾਂ ਹੈਗੇ ਆ
ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ ਨੀ ਚੇਲੇ ਨੇ
ਕੁੜੇ ਮੇਰੇ ਬਾਰੇ ਗੱਲਾਂ ਕਰਦੇ ਨੇ ਜੋ ਵਿਹਲੇ ਨੇ
ਸੋਂਕ ਪਗਵੇ ਜੱਟ ਕੁੜੇ ਨੀ , ਭਾਲੇ ਮੋਰਨੀ ਪੱਟ ਕੁੜੇ ਨੀ
ਹਟ ਜਾ ਪੁੱਛਣੋ ਹੱਟ ਕੁੜੇ ਨੀ
ਬਿਗੜੇ ਵਾਹਲੇ ਜੱਟ ਕੁੜੇ ਨੀ
ਸਟ੍ਰਗਲ ਮੇਰੀ ਕਿਸਮਤ ਕਹਿੰਦੇ
ਓਹਨਾਂ ਨੇ ਕੁੱਝ ਦੇਖਿਆ ਨੀ
ਮੈਂ ਜੋ ਸੇਕਿਆ ਉੱਠਦੇ ਬਹਿੰਦੇ , ਓਹਨਾਂ ਨੇ ਓਹ ਸੇਕਿਆ ਨੀ
ਓਹਨਾਂ ਨੂੰ ਆ ਕੀ ਪਤਾ ਅਸੀਂ ਕੀ ਕੀ ਬੱਲੀਏ ਸਹਿਗੇ ਆ,
ਲੋਕੀ ਕਹਿੰਦੇ ਵੈਲੀ ਏ ਤੂੰ
ਹਾਂ ਹੈਗੇ ਆ
ਲੋਕੀ ਕਹਿੰਦੇ ਵਾਹਲਾ ਮਾੜਾ
ਹਾਂ ਹੈਗੇ ਆ
ਲੋਕੀ ਕਹਿੰਦੇ ਅੜਬ ਆ ਤੂੰ
ਯੇਅਹ, ਹੈਗੇ ਆ
ਹਾਂ ਸੱਚੋ ਸੱਚੀ ਦੱਸੀ ਯਾਰਾ
ਹਾਂ ਹੈਗੇ ਆ,
ਓ ਮੇਰੇ ਬਾਰੇ ਜਿਹੜੇ ਤੇਰੇ ਕੋਲੇ
ਆਉਣ ਲੂਤੀ ਲਾਉਣ ਨੀ,
ਉਹਨਾ ਕੋਲੋ ਕਿੱਥੇ ਪਤਾ ਲੱਗੂ ਜੱਟ ਕੌਣ ਨੀ
ਓ ਕੱਲੇ ਕਹਿਰੇ ਕਿਹੜੇ ਸਹਿਰੇ ਬਾਪੂ ਮੈਨੂੰ ਘੱਲ ਗਿਆ
ਗੀਜੇ ਵਿੱਚ ਸੀ ਪਾ ਕੇ ਦੇ ਤਾ ਖੋਟਾ ਸਿੱਕਾ ਚੱਲ ਗਿਆ
ਇੱਕ ਵਾਰੀ ਤਾਂ ਪਾਉਂ ਖਿਲਾਰੇ ਖੁੱਲਾ ਏ ਜੱਟ ਸਾਣ ਕੁੜੇ
ਲੋਕਾਂ ਦਾ ਕੰਮ ਬੋਲਣ ਦਾ, ਉੱਧਰ ਘੱਟ ਧਿਆਨ ਕੁੜੇ
ਜੇ ਕੋਈ ਚੜਦ ਆ,
ਹਰ ਕੋਈ ਸੜ ਦਾ ਸੱਚ ਅਸੀਂ ਵੀ ਕਹਿ ਗਏ ਆ
ਲੋਕੀ ਕਹਿੰਦੇ ਵੈਲੀ ਏ ਤੂੰ
ਹਾਂ ਹੈਗੇ ਆ
ਲੋਕੀ ਕਹਿੰਦੇ ਵਾਹਲਾ ਮਾੜਾ
ਹਾਂ ਹੈਗੇ ਆ
ਲੋਕੀ ਕਹਿੰਦੇ ਅੜਬ ਆ ਤੂੰ
ਯੇਅਹ, ਹੈਗੇ ਆ
ਹਾਂ ਸੱਚੋ ਸੱਚੀ ਦੱਸੀ ਯਾਰਾ
ਹਾਂ ਹੈਗੇ ਆ, ਹਾਂ ਹੈਗੇ ਆ, ਹਾਂ ਹੈਗੇ ਆ
ਓ ਨਿਗਾ ਵਿੱਚ ਰਹਿਣਾ ਜਮਾ ਟੀਸੀ ਆਲਾ ਬੇਰ ਮੈਂ
ਕਈਆਂ ਥੱਲ੍ਹੇ ਦੱਬ ਤਾ ਸੀ ਨਿਕਲ ਆਇਆ ਫੇਰ ਮੈਂ
ਚੁੱਭਦੇ ਆ ਵਾਹਲਿਆ ਦੇ ਸਾਡੇ ਚੰਗੇ ਦਿਨ ਨੀ
ਕਿੰਨੇ ਕ ਵੈਰੀ ਨੇ ਦੱਸਾ ਉਂਗਲਾਂ ਤੇ ਗਿਣ ਨੀ,
ਉਂਝ ਹਲਕੀ ਭਾਰੀ ਦਾੜ੍ਹੀ ਨੀ ,
ਬਾਹਲਾ ਹੱਟ ਜਗਾੜੀ ਨੀ
ਮਿੱਤਰਾ ਨੇ ਕਦੇ ਸਰਕਲ ਦੇ ਵਿੱਚ, ਲੰਡੀ ਬੁੱਚੀ ਵਾੜੀ ਨੀ
ਮੈਂ ਤਾਂ ਲਵਾਂ ਨਜ਼ਾਰੇ ਨੀ, ਪਤਾ ਨੀ ਕਾਹਤੋ ਖਹਿੰਦੇ ਨੇ ,
ਜੱਟ ਤਾਂ ਅੜੀਏ ਉੱਠਦੇ ਬਹਿੰਦੇ ਰਜ਼ਾ ਉਹਦੀ ਵਿੱਚ ਰਹਿੰਦੇ ਨੇ,
ਔਜਲੇ ਹੋਣੀ ਸੋਚਦੇ ਰਹਿੰਦੇ ਕਿਹੜੇ ਕੰਮੀ ਪੈ ਗਏ ਆ
ਲੋਕੀ ਕਹਿੰਦੇ ਵੈਲੀ ਏ ਤੂੰ
ਹਾਂ ਹੈਗੇ ਆ
ਲੋਕੀ ਕਹਿੰਦੇ ਵਾਹਲਾ ਮਾੜਾ
ਹਾਂ ਹੈਗੇ ਆ
ਲੋਕੀ ਕਹਿੰਦੇ ਅੜਬ ਆ ਤੂੰ
ਯੇਅਹ, ਹੈਗੇ ਆ
ਹਾਂ ਸੱਚੋ ਸੱਚੀ ਦੱਸੀ ਯਾਰਾ
ਹਾਂ ਹੈਗੇ ਆ,
ਅਸੀਂ ਕਦੇ ਕਿਸੇ ਵਾਰੇ ਮਾੜਾ ਬੋਲਦੇ ਨੀ ਸੁਣੇ ਨੀ ,
ਅਸੀਂ ਕਦੇ ਕਿਸੇ ਵਾਰੇ ਨਾ ਨਾ ਜਾਲ ਜੂਲ ਬੁਣੇ ਨੀ
ਆਉਣੀ ਸਭ ਨੂੰ ਇੱਕ ਵਾਰੀ ਤਾਂ, ਸੁਣਿਆ ਸਭ ਨੇ ਮੌਤ ਕੁੜੇ,
ਹੋ ਲੈਣ ਕੱਠੇ ਹੁੰਦੇ ਜਿਹੜੇ , ਕੱਲਾ ਈ ਜੱਟ ਬਹੁਤ ਕੁੜੇ ,
ਉੱਚੀ ਜੋਗਾ ਕੀਤਾ ਜੀਨ੍ਹੇ, ਪੂਰੀਆਂ ਹੋਈਆਂ ਰੀਜ਼ਾਂ ਨੀ
ਹੁਣ ਤੱਕ ਪਾਵਾਂ ਜਿਹੜੀਆਂ ਪਈਆਂ ਬਾਪੂ ਦੀਆਂ ਕਮੀਜ਼ਾਂ ਨੀ,
ਬੋਲਣ ਦਾ ਜੇ ਸੌਂਕ ਨੀ ਜੱਟ ਨੂੰ , ਸੋਚੀ ਨਾ ਤੂੰ ਢੇਹ ਗਏ ਆ
ਹਾਂ ਹੈਗੇ ਆ, ਹਾਂ ਹੈਗੇ ਆ, ਹਾਂ ਹੈਗੇ ਆ
ਕਰਣ ਔਜਲਾ
Comments
Post a Comment