DISTANCE AGE - R NAIT & Gurlej Akhtar Lyrics
Singer | R NAIT & Gurlej Akhtar |
Music | Mista Baaz |
Song Writer | R NAIT |
ਜਿਵੇਂ ਕਿ ਸਿਆਣੇ ਕਹਿੰਦੇ ਆ
ਕ ਤਜਰਬੇ ਆਲੇ ਆਸਿਕ਼ ਕਦੇ ਮਸੂਕ ਨੂੰ ਕੱਲੀ ਨੀ ਛੱਡਦੇ ,
ਤੇ ਏਦਰ ਸਾਡੇ ਆਲਾ ਆਸਿਕ਼ , ਹੰ...
ਪੁਲਿਸ ਆਲੀ ਕੁੜੀ ਨੂੰ ਪਸੰਦ ਕਰੀ ਬੈਠਾ ਓਹ ਵੀ ਠਾਣੇਦਾਰਨੀ।
ਤੇ ਪੁਲਿਸ ਆਲੀ ਓਹ ਨੂੰ ਕੱਦੂਆਂ ਦੇ ਭਾਅ ਨੀ ਜਾਣਦੀ।
ਹੁਣ ਆਸਿਕ਼ ਕੁੜੀ ਨੂੰ ਦੇਖਣ ਲਈ ਕੀ ਕੀ ਸਕੀਮਾਂ ਘੜ ਦੈ,
ਆਓ ਦੇਖੀਏ ਫਿਰ।
ਖੁਸ਼ੀ ਦਿਲੀ ਦਾ ਸਵੈਗ ਬਿੱਲੋ
ਮਿਸਟਰ ਬਾਜ ਮਿਊਜ਼ਿਕ ਬੇਬੈ
ਡਿਸਟੈਂਸ ਏਜ਼ ਵਿੱਚ ਕੋਈ ਦੁੱਖ ਨੀ ਵੀ ਇਕ ਗੰਨ ਲਈ ਤਰਲਾ ਭਾਰੀ ਐ
ਓ ਤੈਨੂੰ ਕੁੜੀਆਂ ਕਹਿੰਦੀਆਂ ਹੋਣਗੀਆਂ ਕਿ ਤੇਰੀ , ਬੈਲੀ ਦੇ ਨਾਲ ਯਾਰੀ ਐ,
ਵੇ ਕੰਨਾਂ ਨੂੰ ਹੱਥ ਲਵਾ ਦਿੰਦੀ ਬਰਦੀ ਨਾਲ ਖੁੰਦਕ ਮਾੜੀ ਐ
ਅਨਲੀਗਲ ਹੁੰਦਾ ਬੈਲ ਪੁਣਾ ,
ਨਾ ਕਿ ਬੱਲੀ ਏ ਜੌਬ ਸਰਕਾਰੀ ਐ,
ਓ ਕਤਲ ਕੇਸ ਵਿੱਚ ਅੰਦਰ ਗਿਆ ,
ਕਤਲ ਕੇਸ ਵਿੱਚ ਅੰਦਰ ਗਿਆ
ਅੰਦਰ ਗਿਆ ਮੁੰਡਾ ਮਾਸੀ ਦਾ
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਹਾਏ ਵੇ ਹਰ ਇੱਕ ਮੂਹਰੇ ਖੁੱਲ ਜਾ ਨੈ ਹਾਲੇ ਸਮਝ ਨਾ ਆਈ ਤੈਨੂੰ ਏ,
ਸਾਲ਼ਾ ਜਿਹੜਾ ਬੰਦਾ ਟੱਕਰ ਦੈ, ਕਹਿੰਦਾ ਦੁਨੀਆ ਦੀ ਨੋਲਜ਼ ਮੈਨੂੰ ਏ,
ਹਾਏ ਵੇ ਧਰਮਪੁਰੇ ਵਾਲਿਆ ਛੱਡ ਗੁੱਸਾ ਉਹਦੀ ਸੋਚ ਨੀਵੀਂ ਨਾ ਸੋਰ ਗਿਆ ,
ਨੀ ਮੈਂ ਦੌਰੇ ਪਾ ਦੂ ਓਹਨਾਂ ਨੂੰ ਜਿਹੜੇ ਕਹਿਣ ਮੁੰਡੇ ਦਾ ਦੌਰ ਗਿਆ,
ਹੱਡ ਬੀਤੀਆਂ ਲਿਖਦਾ ਯਾਰ ਕੁੜੇ
ਓ ਬੀਤੀਆਂ ਲਿਖਦਾ ਯਾਰ ਕੁੜੇ
ਲਾਉਂਦਾ ਟੈਗ ਬਦਮਾਸ਼ੀ ਦਾ
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਕਿਸੇ ਹੋਰ ਨਾ ਹੱਸਦਾ ਦੇਖ ਲਿਆ , ਮੈਂ ਥਾਵੇਂ ਦੇਣਾ ਝੰਬ ਮਿੱਤਰਾ
ਸੇਲੀ ਤੇਰੀ ਕਹਿੰਦੀ ਸੀ ਤੂੰ ਗਾਣੇਂ ਲਿਖਦਾ ਬੰਬ ਮਿੱਤਰਾ,
ਹਾਏ ਵੇ ਕਿੱਥੋਂ ਲੱਗਦਾ ਭਗਤ ਹੋਣ ਐ, ਜਿਹੜਾ ਤੇਰਾ ਮੇਰਾ ਜਵਾਕ਼ ਹੋਊ
ਨੀ ਤੂੰ ਜਿਹੜੇ ਸਾਹਬ ਨਾਲ ਡਰਦੀ ਏ ਵਿਆਹ ਤੋਂ ਪਹਿਲਾਂ ਤਲਾਕ ਹੋਊ
ਓ ਕਮਲਿਆ ਜੱਟਾ ਕੀ ਬਣ ਨਐ,
ਵੇ ਕਮਲਿਆ ਜੱਟਾ ਕੀ ਬਣ ਨਐ ਇੰਜਣ ਬਿਨਾ ਚਾਸੀ ਦਾ,
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਵੇ ਤੈਨੂੰ ਮਹਿਫ਼ਲਾਂ ਦੇ ਵਿੱਚ ਭੰਡ ਦੇ ਆ, ਨਿੱਤ ਵੇਲਾ ਹੁੰਦਾ ਸ਼ਾਮੀ ਦਾ,
ਕਿੱਥੋਂ ਦਾਰੂ ਚੜ ਜੂ ਓਹਨਾਂ ਨੂੰ ਨਸ਼ਾ ਜਿੰਨਾ ਨੂੰ ਮੇਰੀ ਬਦਨਾਮੀ ਦਾ,
ਹਾਏ ਵੇ ਰਹਿਣ ਵਰਤਦੇ ਨਾਮ ਤੇਰਾ ਇਹ ਤਾਂ ਹੋਣੀ ਬੱਲੇ ਬੱਲੇ ਵੀ,
ਹਾਏ ਐਂਵੇ ਬੜਦੇ ਰਹਿੰਦੇ ਆ , ਟੈਂਪੂ ਰੋੜੀ ਕੁੱਟ ਦੇ ਥੱਲ੍ਹੇ ਨੀਂ
ਹਾਏ ਚਿੱਲ ਮਾਰਿਆ ਕਰ ਨੀ ਬੱਲੀਏ
ਚਿੱਲ ਮਾਰਿਆ ਕਰ ਨੀ ਪਤਲੋ, ਫ਼ਾਇਦਾ ਕੀ ਉਦਾਸੀ ਦਾ
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਵੇ ਮੈਂ ਮਿੱਤਰਾ ਬੌਰਨ ਬੰਨਵੇਂ 92 ਦੀ
ਓ ਗੱਬਰੂ ਦਾ ਬਰਥ ਸਤਾਸੀ 87 ਦਾ
ਮਿਸਟਰ ਬਾਜ ਮਿਊਜ਼ਿਕ ਬੇਬੈ
ਮੰਨ ਗੇ ਵੀ ਆਸ਼ਕਾ ਤੈਨੂੰ ,
ਬਹਿ ਈ ਗਿਆ ਫਿਰ ਪੁਲਿਸ ਆਲੀ ਦੇ ਦਿਲ ਚ, ਹੈਂ.....
Comments
Post a Comment