Dilpreet Dhillon Is Back Karara Jawaab - Dilpreet Dhillon Gurlez Akhtar Lyrics
Singer | Dilpreet Dhillon & Gurlez Akhtar |
Lyrics | Narinder Batth |
Music | Desi Crew |
Female Lead - Sruishty Mann
ਨਹੀਂ ਮਾਲਕੋ ਤੁਸੀਂ ਏਦਾਂ ਨਹੀਂ ਕਰ ਸਕਦੇ,
ਮੈਂ ਤੁਹਾਡੇ ਅੱਗੇ ਹੱਥ ਜੋੜ ਦੈ, ਪਿੰਡ ਦਾ ਨੁਕਸਾਨ ਹੋ ਜਾਣਾ
ਬਾਪੂ ਜੀ ਕਿਉਂ ਇਹਦੇ ਮੂਹਰੇ ਹੱਥ ਬੰਨ ਦੇ ਓ, ਓ ਸ਼ਾਮਲਾਟ ਦੀ ਜਗ੍ਹਾ ਏ
ਐਵੇਂ ਕਿਵੇਂ ਫੈਕਟਰੀ ਬਣਾ ਲੈਣਗੇ ,ਪੁੱਤ ਮੈਂ ਗੱਲ ਕਰ ਰਿਹਾਂ ਮੈਨੂੰ ਗੱਲ ਕਰਨ ਦੇ।
ਇਹ ਸਾਰੇ ਪਿੰਡ ਦੀ ਸਾਂਝੀ ਜਗ੍ਹਾ ਏ, ਕਿਸੇ ਦੇ ਪਿਓ ਦੀ ਥੋਡੈ,
ਬੱਚਾ ਐ ਜੀ ਬੱਚਾ, ਇਹਨੂੰ ਕੁਸ ਨੀ ਪਤਾ ਜੀ।
ਓ ਬਾਪੂ ਕਿਉਂ ਮਿੰਨਤਾ ਕਰੀਆਂ ,
ਐਦਾ ਕਿੱਦਾ ਪਿੰਡ ਆਲਿਆ ਦਾ ਹੱਕ ਮਾਰ ਲੂ।
ਇਹਨੂੰ ਮਾਫ਼ ਕਰਦੋ ਜੀ।
ਇਹ ਨੂੰ ਲਗਦਾ ਕਿ ਸਾਰਾ ਪਿੰਡ,
ਬੇਟਾ ਮਾਰ ਦਿੱਤਾ ਓਹਨੇ।
ਸਭ ਰਾਜ਼ੀ ਖੁਸ਼ੀ ,
ਤੇਰੇ ਕੋ ਕਿਆ ਲੱਗਤਾ ਥਾ , ਕਿ ਨਹੀਂ ਲੌਟੇਂਗੇ।
ਚੱਲ ਆ
ਦੇਸੀ ਕਰੂ
ਝਾਮਾ ਝਾਮਾ ਝਾਮਾ, ਝਾਮਾ ਝਾਮਾ ਝਾਮਾ
ਵੇ ਕਿੱਥੇ ਜੱਟਾ ਗੋਲੀ ਚੱਲ ਗਈ, ਸ਼ੇਤੀ ਭੇਜ ਲੋਕੇਸ਼ਨ ਆਵਾਂ
ਨੀ ਤੇਰੇ ਉੱਤੇ ਮਾਣ ਜੱਟੀਏ
ਸਹੋਂ ਖਾ
ਓ ਤੇਰੇ ਉੱਤੇ ਮਾਣ ਜੱਟੀਏ ਟਚ ਵੁੱਡ ਮੈਂ ਖੌਫ ਨਾ ਖਾਵਾਂ
ਵੇ 302 ਦੋ ਬਣ ਜੂ ਹੋ ਜਾਣੀਆਂ ਡਲੇਅ ਨੇ ਲਾਵਾਂ
ਓ ਟੈਂਪਰ ਸ਼ੋਰਟ ਕੁੜੇ, ਸ਼ੋਰਟ ਕੁੜੇ
ਕਿਵੇਂ ਹੜ੍ਹ ਜੂ ਕੋਈ ਗਲਾਵਾ,
ਤੂੰ ਖ਼ਾਲੀ ਕਰ ਮਿੱਤਰਾ, ਤੈਨੂੰ ਭਰ ਕੇ ਗਲੋਕ ਫੜਾਵਾਂ,
ਤੂੰ ਖਾਲੀ ਕਰ ਮਿੱਤਰਾ, ਭਰ ਕੇ ਗਲੋਕ ਫੜਾਵਾਂ,
ਵੇ ਖਾਲੀ ਕਰ ਮਿੱਤਰਾ
ਓ ਆਰੀ ਆਰੀ ਆਰੀ
ਹਢਿਪਾ,
ਆਰੀ ਆਰੀ ਆਰੀ, ਓ ਠਾਣੇ ਆ ਚ ਡੰਡ ਮਾਰਦੇ ,
ਅੱਛਾ, ਓ ਠਾਣੇ ਆ ਚ ਡੰਡ ਮਾਰਦੇ ,
ਕੁੜੀ ਦੇਖ ਕੇ ਵਿਸਲ ਨੀ ਮਾਰੀ,
ਮੈਂ ਸੂਟ ਵਿੱਚ ਜਹਿਰ ਲੱਗਦੀ
ਵੇ ਜੀਨ ਵਿੱਚ ਵੀ ਲੱਗਾ ਨਾ ਮਾੜੀ,
ਤੂੰ ਕੁੜੀਆਂ ਚੋ ਵੱਖ ਲੱਗਦੀ ,
ਨੀ ਫਿਰੇ ਸਿੱਖਦੀ ਘੋੜ ਸਵਾਰੀ,
ਓ ਚੋਕਰ ਗਰਦਨ ਦਾ, ਗਰਦਨ ਦਾ,
ਤੈਨੂੰ ਪਊਗਾ ਬੇਲੀਆ ਭਾਰੀ
ਓ ਮਿੱਤਰਾਂ ਦੇ ਅਰਜਣ ਤੇ, ਤੇਰੀ ਡੁਲੱਗੀ ਲਾਲ ਫ਼ਰਾਰੀ
ਮਿੱਤਰਾਂ ਦੇ ਅਰਜਣ ਤੇ, ਤੇਰੀ ਡੁਲੱਗੀ ਲਾਲ ਫ਼ਰਾਰੀ
ਮਿੱਤਰਾਂ ਦੇ ਅਰਜਣ ਤੇ |
(ਕਰਾਰਾ ਜਵਾਬ ਮਿਲੇ ਗਾ )
ਓ ਧਾਵੇ ਧਾਵੇ ਧਾਵੇ, ਐ ਹਾਏ
ਧਾਵੇ ਧਾਵੇ ਧਾਵੇ, ਨੀ ਪੁੱਤ ਤੇਰੇ ਸੌਹਰੇ ਦਾ
ਸਦਕੇ ਜਾਵਾਂ
ਓ ਪੁੱਤ ਤੇਰੇ ਸੌਹਰੇ ਦਾ, ਹਲ਼ ਕਬਜ਼ਾ ਲੈਣ ਲਈ ਬਾਹਵੇ,
ਵੇ ਦਿਓਰ ਨੇ ਪੜ੍ਹਾਈ ਛੱਡਤੀ, ਓਹ ਵੀ ਚੱਕ ਕੇ ਦੁਨਾਲੀ ਆਵੇ,
ਹੋ ਵੱਡਾ ਭਾਈ ਦਿੰਦਾ ਹੌਂਸਲਾ , ਵੈਰੀ ਖੰਘ ਨਾ ਪਹੀ ਤੇ ਜਾਵੇ ,
ਓ ਬਾਠਾਂ ਬਾਠ ਲਿਖਦੈ , ਬਾਠ ਲਿਖਦੈ
ਢਿੱਲੋ ਡੰਗ ਕੇ ਦੁਗਾਣਾ ਗਾਵੇ
ਹੋ ਮਿੱਤਰਾ ਦੇ ਮਾਫਲਰ ਤੇ ਕੁੜੀ ਗੱਨ ਦਾ ਨਮੂਨਾ ਬਾਹਵੇ ,
ਮਿੱਤਰਾ ਦੇ ਮਾਫਲਰ ਤੇ ਕੁੜੀ ਗੱਨ ਦਾ ਨਮੂਨਾ ਬਾਹਵੇ ,
ਮਿੱਤਰਾ ਦੇ ਮਾਫਲਰ ਤੇ
(ਜਭ ਤੱਕ ਤੋੜੇਗੇਂ ਨਹੀਂ ਤਭ ਤੱਕ ਸ਼ੋੜੇਂ ਗੇ ਨਹੀਂ)
ਓ ਸਰਗੀ ਸਰਗੀ ਸਰਗੀ, ਓਏ ਜੱਖ ਕੇ
ਸਰਗੀ ਸਰਗੀ ਸਰਗੀ, ਨੀ ਗੱਲਾਂ ਆਲੇ ਟੋਏ ਦੇਖ ਕੇ ,
ਹਾਏ, ਓ ਗੱਲਾਂ ਆਲੇ ਟੋਏ ਦੇਖ ਕੇ ,
ਤੂੰ ਮੈਨੂੰ ਲੱਗਦੀ ਪ੍ਰਿਟੀ ਜ਼ਿੰਟਾ ਵਰਗੀ,
ਜੋ ਨਾਗ ਬਲ ਪਾਉਂਦੀ ਫ਼ਿਰਦੀ ਮੈਂ ਤੇਰੀ ਮੁੱਛ ਦੇ ਬਟੇ ਤੇ ਮਰਗੀ,
ਹਾਏ ਉਹਦਾ ਤਾਂ ਇਲਾਜ ਕੋਈ ਨਾ ,
ਜਿਹਨੂੰ ਰੂਪ ਦੀ ਪੁਆਇਜ਼ਨ ਚੜ ਗੀ,
ਮੈਂ ਸੀਟ ਉੱਤੇ ਰੌਂਦ ਦੇਖ ਕੇ ,ਰੌਂਦ ਦੇਖ ਕੇ
ਮੈਂ ਤੇਰੀ ਸੋਹਣਿਆ ਦਲੇਰੀ ਗੈੱਸ ਕਰ ਗੀ,
ਹੋ ਜੇਲ਼ ਚ ਫੜਾਉ ਰੋਟੀਆਂ, ਰੰਨ ਜੱਟ ਦੀ ਸਨਾਈਪਰ ਵਰਗੀ
ਜੇਲ਼ ਚ ਫੜਾਉ ਰੋਟੀਆਂ, ਜੱਟ ਦੀ ਸਨਾਈਪਰ ਵਰਗੀ
ਜੇਲ਼ ਚ ਫੜਾਉ ਰੋਟੀਆਂ,
ਰੰਨ ਜੱਟ ਦੀ ਸਨਾਈਪਰ ਵਰਗੀ, ਜੇਲ਼ ਚ ਫੜਾਉ ਰੋਟੀਆਂ
ਜੱਟ ਦੀ ਸਨਾਈਪਰ ਵਰਗੀ, ਜੇਲ਼ ਚ ਫੜਾਉ ਰੋਟੀਆਂ
The official video link on the youtube:https://www.youtube.com/watch?v=lkcwMSyxR1c
Comments
Post a Comment