Singer: Korala Maan, Gurlej AkhtarFeaturing: Mahi Sharma, Yaad Grewal, |
ਦੇਸੀ ਕਰੂ ਦੇਸੀ ਕਰੂ ਦੇਸੀ ਕਰੂ ਦੇਸੀ ਕਰੂ
ਓ ਮੇਰੇ ਤੇ ਡੁੱਲੀ ਫਿਰਦੀ ਆ ਵੇ ਅੱਖ ਲਾਲ ਤੇਰੀ,
ਓ ਕਈ ਸਾਲਾਂ ਤੋਂ ਕਰਦੇ ਆ ਕੁੜੇ ਭਾਲ ਤੇਰੀ,
ਹਾਂ ਕਾਗਜ ਭਰਨੇ ਪੈਣੇ ਵੇ ਜੱਟਾ ਪਿਆਰਾਂ ਦੇ,
ਜਾ ਕੋਰੇ ਕਾਗਜ਼ ਲਾਗੇ ਗੂਠੇ ਯਾਰਾ ਦੇ,
ਕਰ ਸ਼ਰਤਾਂ ਕਬੂਲ ਸੋਹਣਿਆ,
ਓ ਸਾਂਝ ਤਾਂ ਮੈਂ ਪਾ ਲੈਣੀ ਆ,
ਓ ਬੈਲ ਪੁਣਿਆਂ ਨੂੰ ਪੈਣਾ ਛੱਡਣਾ,
ਜੱਟਾ ਯਾਰੀ ਤਾ ਮੈਂ ਲਾ ਲੈਣੀ ਆ
ਓ ਬੈਲ ਪੁਣਿਆਂ ਨੂੰ ਪੈਣਾ ਛੱਡਣਾ,
ਜੱਟਾ ਯਾਰੀ ਤਾ ਮੈਂ ਲਾ ਲੈਣੀ ਆ
ਓ ਤੂੰ ਹੀ ਬਣ ਜਾ ਹੀਰ ਮੈਂ ਕੱਠੀਆਂ ਕੀਤੀਆਂ ਨਈ,
ਮੈਂ ਵੀ ਜੋੜ - ਜੋੜ ਕੇ ਕੱਪ ਕੌਫੀਆ ਪੀਤੀਆਂ ਨਈ,
ਨੀ ਖ਼ੁਸ਼ ਹੋਜੂ ਗਾ ਮੁੰਡਾ ਦੇਖ ਕੇ ਹੱਸ ਦਈ,
ਓ ਜਦੋਂ ਵੇ ਨਿਬੜੇ ਪਰਚੇ ਤੂੰ ਕਾਕਾ ਦੱਸ ਦਈ,
ਉਮਰਾਂ ਦਾ ਸਾਥ ਮੰਗਦਾ, ਗੱਬਰੂ ਨਾ ਸਾਲ ਚੱਲੂ ਗਾ
ਬੈਲਪੁਣਾ ਤੇ ਪਿਆਰ ਜੱਟ ਦਾ,
ਓ ਕੁੜੇ ਨਾਲ - ਨਾਲ ਚੱਲੂ ਗਾ
ਬੈਲਪੁਣਾ ਤੇ ਪਿਆਰ ਜੱਟ ਦਾ,
ਓ ਕੁੜੇ ਨਾਲ - ਨਾਲ ਚੱਲੂ ਗਾ
ਵੇ ਤੂੰ ਪਗਾਵੇ ਹਿੰਡਾਂ ਜੱਟਾ ਮੈਂ ਮੜ੍ਹਕਾ ਨੂੰ,
ਓ ਗੁੜ੍ਹਤੀ ਦੇ ਵਿਚ ਮਿਲੀਆਂ ,ਨੀ ਛੱਡਦੇ ਬੜਕਾਂ ਨੂੰ,
ਓ ਸਾਂਭ ਕੇ ਰੱਖਿਆ ਹੁਸਨ ਵੇ ਜੱਟਾ ਚੋਰਾਂ ਤੋਂ,
ਓ ਛੱਡੂ ਪੈਲ ਪਵਾ ਕੇ ਜੱਟ ਤਾਂ ਮੋਰਾਂ ਤੋਂ,
ਓ ਜੱਟਾ ਜੇ ਸਰੀਫ਼ ਹੋਜੇ ਗਾ,
ਘਰੇ ਗੱਲ ਮੈਂ ਚੱਲਾ ਲੈਣੀ ਆ,
ਓ ਬੈਲ ਪੁਣਿਆਂ ਨੂੰ ਪੈਣਾ ਛੱਡਣਾ,
ਜੱਟਾ ਯਾਰੀ ਤਾ ਮੈਂ ਲਾ ਲੈਣੀ ਆ
ਓ ਬੈਲ ਪੁਣਿਆਂ ਨੂੰ ਪੈਣਾ ਛੱਡਣਾ,
ਜੱਟਾ ਯਾਰੀ ਤਾ ਮੈਂ ਲਾ ਲੈਣੀ ਆ |
ਓ ਕੋਰਾ ਆਲੇ ਤੋਂ ਸੁਣੀਦਾ ਮੁੰਡਾ ਮਾਨਾਂ ਦਾ,
ਹੋ ਕਰਣ ਨੂੰ ਫਿਰਦਾ ਜੱਟਾ ਵੇ ਸੌਦਾ ਜਾਨਾਂ ਦਾ,
ਓ ਤੂੰ ਤੋਪ ਦੇ ਵਰਗੀ ਨਾ ਲੋੜ ਦੁਨਾਲੀਆਂ ਤੋਂ,
ਵੇ ਖਾ ਕੇ ਹਟੇ ਗਾ ਲੱਗਦਾ ਬਰਫ਼ੀ ਸਾਲੀਆਂ ਤੋਂ ,
ਦੇਖੀ ਅੱਖ ਦੀ ਤੂੰ ਕਰਾਮਾਤ ਨੀ,
ਜਦੋਂ ਕਾਲਾ ਮਾਲ ਚੱਲੂਗਾ
ਬੈਲਪੁਣਾ ਤੇ ਪਿਆਰ ਜੱਟ ਦਾ,
ਓ ਕੁੜੇ ਨਾਲ - ਨਾਲ ਚੱਲੂ ਗਾ
ਬੈਲਪੁਣਾ ਤੇ ਪਿਆਰ ਜੱਟ ਦਾ,
ਓ ਕੁੜੇ ਨਾਲ - ਨਾਲ ਚੱਲੂ ਗਾ |
OFFICIAL LINK OF THE YOUTUBE VIDEO: https://www.youtube.com/watch?v=lAgaornl_VA
Comments
Post a Comment